ਸਮੱਗਰੀ 'ਤੇ ਜਾਓ

2016 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016[1] ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।

ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।

ਮੇਜ਼ਬਾਨ ਸ਼ਹਿਰ ਦੀ ਚੋਣ

[ਸੋਧੋ]
121ਵੀਂ ਵਾਰ
ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ
2 ਅਕਤੂਬਰ 2009, ਬੈਲਾ ਸੈਂਟਰ, ਕੋਪੇਨਹੇਗਨ, ਡੈਨਮਾਰਕ
ਸ਼ਹਿਰ ਐਨਓਸੀ ਪਹਿਲਾ ਦੌਰ ਦੂਸਰਾ ਦੌਰ ਤੀਸਰਾ ਦੌਰ
ਰਿਓ ਡੀ ਜਨੇਰੋ ਬ੍ਰਾਜ਼ੀਲ 26 46 66
ਮੈਡਰਿਡ ਸਪੇਨ 28 29 32
ਟੋਕੀਓ ਜਪਾਨ 22 20
ਸ਼ਿਕਾਗੋ ਅਮਰੀਕਾ 18

2016 ਸਮਰ ਓਲੰਪਿਕ ਮੁਕਾਬਲਿਆਂ ਦੀ ਵੰਡ

[ਸੋਧੋ]

ਬਾਹਰੀ ਕਡ਼ੀਆਂ

[ਸੋਧੋ]

ਹਵਾਲੇ

[ਸੋਧੋ]